Tag: #malwanews #newsupdate #dailyupdate

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

…ਜੇਕਰ ਪ੍ਰਬੰਧ ਨਹੀਂ ਕਰ ਸਕਦੇ ਤਾਂ ਮਲੇਰਕੋਟਲਾ ਨੂੰ ਜ਼ਿਲ੍ਹਾ ਕਿਉਂ ਬਣਾਇਆ‌…ਹਾਈ ਕੋਰਟ ਦੀ ਸਰਕਾਰ ਨੂੰ ਫਟਕਾਰ

ਚੰਡੀਗੜ੍ਹ, 2 ਅਗਸਤ, Gee98 News service ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਫੈਸਲੇ 'ਤੇ ਸਖ਼ਤ ਟਿੱਪਣੀਆਂ ...

ਬਰਨਾਲਾ ਪੁਲਿਸ ਨੇ ਕਾਸੋ ਆਪਰੇਸ਼ਨ ਤਹਿਤ ਹਾੱਟ ਸਪਾੱਟ ਕੇਂਦਰਾਂ ਦੀ ਕੀਤੀ ਚੈਕਿੰਗ

ਬਰਨਾਲਾ ਪੁਲਿਸ ਨੇ ਕਾਸੋ ਆਪਰੇਸ਼ਨ ਤਹਿਤ ਹਾੱਟ ਸਪਾੱਟ ਕੇਂਦਰਾਂ ਦੀ ਕੀਤੀ ਚੈਕਿੰਗ

ਬਰਨਾਲਾ,2 ਅਗਸਤ, (ਨਿਰਮਲ ਸਿੰਘ ਪੰਡੋਰੀ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਜ਼ਿਲ੍ਹਾ ...

ਨਗਰ ਕੌਂਸਲ ਤੋਂ ਬਾਅਦ ਹੁਣ ਟਰੱਕ ਯੂਨੀਅਨ…ਬਲੈਕਆਊਟ ਦੇ ਸਾਇਰਨ ਵਾਂਗ ਗੂੰਜ ਰਹੀਆਂ ਨੇ ਘਪਲਿਆਂ ਦੀਆਂ ਗੂੰਜਾਂ

ਮਰਦੀ ਨੇ ਅੱਕ ਚੱਬਿਆ….ਹਾਰ ਕੇ ਜੇਠ ਨਾਲ ਲਾਈਆਂ…ਪ੍ਰਧਾਨ ਨੇ ਕਰਵਾਇਆ ਯੂਨੀਅਨ ਦੀ ਜਗ੍ਹਾ ਦਾ ਪਟਾਨਾਮਾ ਰੱਦ

ਬਰਨਾਲਾ, 2 ਅਗਸਤ (ਨਿਰਮਲ ਸਿੰਘ ਪੰਡੋਰੀ)- ਟਰੱਕ ਯੂਨੀਅਨ ਬਰਨਾਲਾ ਦੀ ਰਾਏਕੋਟ ਰੋਡ 'ਤੇ ਧਰਮਕੰਡੇ ਵਾਲੀ ਜ਼ਮੀਨ ਹੁਣ ਟਰੱਕ ਯੂਨੀਅਨ ਦੀ ...

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਫਰਜ਼ੀ ਪੁਲਿਸ ਐਨਕਾਉਂਟਰ ਦੇ ਮਾਮਲੇ ‘ਚ ਇੱਕ SSP, ਇੱਕ DSP, ਤੇ ਪੰਜ ਹੋਰ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ

ਚੰਡੀਗੜ੍ਹ,1 ਅਗਸਤ, Gee98 news service ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇੱਕ ਫਰਜ਼ੀ ਐਨਕਾਉਂਟਰ ਦੇ ਮਾਮਲੇ ਦੀ ਸੁਣਵਾਈ ਮੁਕੰਮਲ ਕਰਦੇ ਹੋਏ ...

ਵਿਦੇਸ਼ੀ ਸੈਰ ‘ਤੇ ਗਏ…ਜਿਹੜੇ ਮੁੜਕੇ ਨੌਕਰੀ ‘ਤੇ ਨਹੀਂ ਆਏ..ਡਾਕਟਰ ਹੋਣਗੇ ਬਰਖ਼ਾਸਤ…!

ਸਕੂਲ ਵਿੱਚ ਹੀ ਤਾਂਤਰਿਕ ਗਤੀਵਿਧੀਆਂ ਕਰਦੀ ਸੀ ਈਟੀਟੀ ਅਧਿਆਪਕਾ….ਮਹਿਕਮੇ ਨੇ ਕੀਤੀ ਸਖ਼ਤ ਕਾਰਵਾਈ

ਚੰਡੀਗੜ੍ਹ,1 ਅਗਸਤ, Gee98 News service ਸਕੂਲ ਵਿੱਚ ਆਪਣੀ ਡਿਊਟੀ ਦੌਰਾਨ ਤੰਤਰ ਮੰਤਰ ਕਰਨ ਵਾਲੀ ਇੱਕ ਅਧਿਆਪਕਾ ਨੂੰ ਸਿੱਖਿਆ ਵਿਭਾਗ ਨੇ ...

ਇੱਕੋ ਪਿੰਡ ਦੇ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਕੁੜੀ ਨੂੰ ਪੰਚਾਇਤ ਨੇ ਗ੍ਰਾਮ ਸਭਾ ਰਾਹੀਂ ਮਤਾ ਪਾਸ ਕਰਕੇ ਪਿੰਡੋਂ ਕੱਢਿਆ

ਇੱਕੋ ਪਿੰਡ ਦੇ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਕੁੜੀ ਨੂੰ ਪੰਚਾਇਤ ਨੇ ਗ੍ਰਾਮ ਸਭਾ ਰਾਹੀਂ ਮਤਾ ਪਾਸ ਕਰਕੇ ਪਿੰਡੋਂ ਕੱਢਿਆ

ਚੰਡੀਗੜ੍ਹ,1 ਅਗਸਤ, Gee98 news service ਇੱਕੋ ਪਿੰਡ ਦੇ ਰਹਿਣ ਵਾਲੇ "ਲਵ ਮੈਰਿਜ" ਕਰਵਾਉਣ ਵਾਲੇ ਮੁੰਡੇ ਕੁੜੀ ਨੂੰ ਪੰਚਾਇਤ ਨੇ ਮਤਾ ...

ਬਰਨਾਲੇ ‘ਚ ਸੱਤਾਧਿਰ ਨੂੰ ਕਰਾਰਾ ਝਟਕਾ…ਟਰੱਕ ਆਪਰੇਟਰਾਂ ਨੇ ਕੀਤੀ ਬਗਾਵਤ…ਚੁਣ ਲਿਆ ਨਵਾਂ ਪ੍ਰਧਾਨ

ਬਰਨਾਲੇ ‘ਚ ਸੱਤਾਧਿਰ ਨੂੰ ਕਰਾਰਾ ਝਟਕਾ…ਟਰੱਕ ਆਪਰੇਟਰਾਂ ਨੇ ਕੀਤੀ ਬਗਾਵਤ…ਚੁਣ ਲਿਆ ਨਵਾਂ ਪ੍ਰਧਾਨ

ਬਰਨਾਲਾ,31 ਜੁਲਾਈ (ਨਿਰਮਲ ਸਿੰਘ ਪੰਡੋਰੀ)- -ਟਰੱਕ ਯੂਨੀਅਨ ਬਰਨਾਲਾ ਦੀ ਕੀਮਤੀ ਜਗ੍ਹਾ ਮੌਜੂਦਾ ਪ੍ਰਧਾਨ ਵੱਲੋਂ ਸਸਤੇ ਭਾਅ ਲੀਜ਼ 'ਤੇ ਦੇਣ ਦੇ ...

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਸਕੂਲ ਦੇ ਕਮਰੇ ਦੀ ਛੱਤ ਡਿੱਗੀ… ਇੱਕ ਅਧਿਆਪਕਾ ਦੀ ਮੌਤ ਹੋਈ…ਪਰ ਸਰਕਾਰ ਦੇ ਕੰਨੀਂ ਜੂੰ ਨਹੀਂ ਸਰਕੀ

ਚੰਡੀਗੜ੍ਹ, 31 ਜੁਲਾਈ, Gee98 news service ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਰਾਹੀਂ ਸਿੱਖਿਆ ਕ੍ਰਾਂਤੀ 'ਤੇ ਹੁਣ ਤੱਕ ...

Page 1 of 185 1 2 185
error: Content is protected !!