Skip to main content
Gee 98News
Menu
ਪੰਜਾਬ
ਸਾਹਿਤ
ਸਿਹਤ
ਸਿੱਖਿਆ
ਖੇਤੀਬਾੜੀ
ਮਨੋਰੰਜਨ
Facebook
Youtube
ਭਾਜਪਾ ਨੇ ਸੁੱਟੀਆਂ ਕਾਂਗਰਸ ਦੀਆਂ ਦੋ ਵਿਕਟਾਂ
Nirmal Pandori
December 28, 2021
3:49 pm
No Comments
ਚੰਡੀਗੜ, 28 ਦਸੰਬਰ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਚੋਣਾਂ ਦੀ ਦਹਿਲੀਜ਼ ’ਤੇ ਭਾਜਪਾ ਨੇ ਕਾਂਗਰਸ ਦੀਆਂ ਦੋ ਚੋਟੀ ਦੀਆਂ ਸਿਆਸੀ ਵਿਕਟਾਂ ਸੁੱਟ ਲਈਆਂ ਹਨ। ਕਾਂਗਰਸ ਦੇ ਦੋ ਮੌਜੂਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਜੇ ਕੁਝ ਦਿਨ ਪਹਿਲਾਂ ਹੀ ਬਾਜਵਾ ਦੇ ਹੱਕ ’ਚ ਵੱਡੀ ਰੈਲੀ ਕੀਤੀ ਸੀ । ਫਤਿਹਜੰਗ ਸਿੰਘ ਬਾਜਵਾ ਦੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਨੇ ਫਤਿਹਜੰਗ ਸਿੰਘ ਦੀ ਸੀਟ ਉੱਪਰ ਅੱਖ ਰੱਖੀ ਹੋਈ ਹੈ, ਦੂਜੇ ਪਾਸੇ ਬਲਵਿੰਦਰ ਸਿੰਘ ਲਾਡੀ ਨੂੰ ਆਪਣੀ ਟਿਕਟ ਕੱਟੇ ਜਾਣ ਦੇ ਆਸਾਰ ਨਜ਼ਰ ਆ ਰਹੇ ਸਨ, ਕਾਰਨ ਭਾਵੇਂ ਕੁਝ ਵੀ ਹੋਣ ਪ੍ਰੰਤੂ ਸੱਤਾਧਾਰੀ ਪਾਰਟੀ ਦੇ 2 ਮੌਜੂਦਾ ਵਿਧਾਇਕਾਂ ਦਾ ਪਾਰਟੀ ਛੱਡ ਕੇ ਮੁੱਖ ਵਿਰੋਧੀ ਪਾਰਟੀ ’ਚ ਸ਼ਾਮਲ ਹੋਣਾ ਕਾਂਗਰਸ ਲਈ ਨਾਮੋਸ਼ੀਜਨਕ ਹੈ। ਚਰਚਾ ਇਹ ਵੀ ਹੈ ਕਿ ਕਾਂਗਰਸ ਦੇ ਕੁਝ ਹੋਰ ਵਿਧਾਇਕ ਵੀ ਤਿਆਰੀ ਖਿੱਚੀ ਬੈਠੇ ਹਨ ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ । ਜੇਕਰ ਭਾਜਪਾ ਪੰਜਾਬ ਕਾਂਗਰਸ ਵਿੱਚ ਹੋਰ ਸੰਨ ਲਾਉਣ ’ਚ ਕਾਮਯਾਬ ਰਹੀ ਤਾਂ ਇਹ ਨਵਜੋਤ ਸਿੰਘ ਸਿੱਧੂ ਲਈ ਵੱਡੀ ਚਣੌਤੀ ਹੋਵੇਗੀ
।
Prev
Previous
ਸਿੱਧੂ ਬਨਾਮ ਖਾਕੀ ਵਰਦੀ…. ਸੇਰ ਨੂੰ ਸਵਾ ਸੇਰ…!
Next
ਸ੍ਰੀ ਚਮਕੌਰ ਸਾਹਿਬ .. ਇੱਕ ਵਾਰ ਫ਼ੇਰ .. ਚੰਨੀ ਬਨਾਮ ਚੰਨੀ
Next
ਤਾਜ਼ਾ ਖਬਰਾਂ
ਬੀਬੀਆਂ ਕਿਹੜਾ ਘੱਟ ਆਂ ਕਿਸੇ ਤੋਂ…ਮਾਵਾਂ ਧੀਆਂ ਸਤਿਕਾਰ ਯੋਜਨਾ ‘ਚ 1597 ਮਹਿਲਾਵਾਂ ਨੇ ਕੀਤੀ ਗੜਬੜੀ
…ਗੁਪਤ ਕੈਮਰੇ ‘ਚ ਕੈਦ ਹੋਈ ASI ਦੀ ਕਰਤੂਤ…ਬੈੱਡ ਦੇ ਹੇਠਾਂ ਲੁਕਾ ਦਿੱਤੀ ਹੈਰੋਇਨ….ਤੇ ਫਿਰ ਕੀਤੀ ਫਰਜ਼ੀ ਰੇਡ…!
ਬਰਨਾਲਾ ‘ਚ ਸਸਤੀ ਮਠਿਆਈ ਦੇ ਨਾਮ ‘ਤੇ ਲੋਕਾਂ ਨੂੰ ਪਰੋਸੀ ਜਾ ਰਹੀ ਜ਼ਹਿਰ…ਸਿਹਤ ਵਿਭਾਗ ਦੀ ਵੱਡੀ ਕਾਰਵਾਈ
ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਦੀ ਅਸ਼ਲੀਲ ਵੀਡੀਓ ਵਾਇਰਲ…ਛਵੀ ਖਰਾਬ ਕਰਨ ਦੀ ਕੋਸ਼ਿਸ
ਅਹਿਮ ਖ਼ਬਰ :- CBSE ਨੇ ਦਸਵੀਂ ਦੀ ਬੋਰਡ ਪ੍ਰੀਖਿਆ ਲਈ ਨਵਾਂ ਪੈਟਰਨ
ਪੰਜਾਬ ਦੇ ਸਰਕਾਰੀ ਵਿਭਾਗ ਪਾਵਰਕਾਮ ਦੇ ਡਿਫਾਲਟਰ…ਹਾਈਕੋਰਟ ਸਖ਼ਤ…ਮੁੱਖ ਸਕੱਤਰ ਤੋਂ ਜਵਾਬ ਮੰਗਿਆ
ਵੱਡੀ ਖ਼ਬਰ…ਪੰਜਾਬ ਦੀ ਤੀਰਥ ਯਾਤਰਾ ਯੋਜਨਾ ‘ਚ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਨੂੰ ਉੱਤਰਾਖੰਡ ਸਰਕਾਰ ਨੇ ਕੀਤਾ ਭਾਰੀ ਜੁਰਮਾਨਾ
ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਬਣੀ ਖਿੱਚ ਦਾ ਕੇਂਦਰ
ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਬਣੀ ਖਿੱਚ ਦਾ ਕੇਂਦਰ
ਗੁਜਰਾਤ ਦੀ ਜੇਲ੍ਹ ‘ਚ ਲਾਰੈਂਸ ਬਿਸ਼ਨੋਈ ਦਾ “ਬਲਾੱਕ” ਬਦਲਿਆ… ਡਿਜ਼ੀਟਲ ਨੈੱਟਵਰਕ ‘ਤੇ ਲਗਾਮ ਲਗਾਉਣ ਦਾ ਯਤਨ
Facebook
Whatsapp
error:
Content is protected !!