Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

DIG ਨੇ ਅਚਾਨਕ ਕੀਤੀ ਥਾਣੇ ਦੀ ਚੈਕਿੰਗ…SHO ਸਸਪੈਂਡ,DSP ਖ਼ਿਲਾਫ਼ ਵੀ ਕਾਰਵਾਈ

Nirmal Pandori by Nirmal Pandori
06/18/2024
in ਪੰਜਾਬ
Reading Time: 1 min read
A A
0
ਚੋਣ ਕਮਿਸ਼ਨ ਦਾ ਐਕਸ਼ਨ : ਸੰਗਰੂਰ ਜ਼ਿਲ੍ਹੇ ‘ਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਤੁਰੰਤ ਮੰਗੀ ਰਿਪੋਰਟ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,18 ਜੂਨ, Gee98 news service
-ਪੰਜਾਬ ਪੁਲਿਸ ਦੇ DIG ਨੇ ਜਦ ਇੱਕ ਥਾਣੇ ਦੀ ਅਚਾਨਕ ਚੈਕਿੰਗ ਕੀਤੀ ਤਾਂ ਸਾਹਮਣੇ ਆਇਆ ਕਿ ਐਸਐਚਓ ਸਾਹਿਬ ਆਪਣੇ ਕੁਆਰਟਰਾਂ ਵਿੱਚ ਆਰਾਮ ਫਰਮਾ ਰਹੇ ਸਨ। ਥਾਣੇ ਵਿੱਚ ਸਿਰਫ ਸਹਾਇਕ ਮੁਨਸ਼ੀ ਹਾਜ਼ਰ ਸੀ ਉਹ ਵੀ ਬਿਨਾਂ ਕਿਸੇ ਹਥਿਆਰ ਤੋਂ ਬੈਠਾ ਸੀ। ‌ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਥਾਣਾ ਟਾਂਡਾ ਵਿਖੇ ਅਚਾਨਕ ਰੇਡ ਕੀਤੀ। ‌ ਜਿਸ ਵੇਲੇ ਡੀਆਈਜੀ ਸਾਹਿਬ ਥਾਣੇ ਵਿੱਚ ਪੁੱਜੇ ਤਾਂ ਐਸਐਚਓ ਆਪਣੇ ਕੁਆਰਟਰ ਵਿੱਚ ਸੌਂ ਰਹੇ ਸਨ ਅਤੇ ਡੀਐਸਪੀ ਵੀ ਆਪਣੇ ਕੁਆਰਟਰ ਵਿੱਚ ਆਰਾਮ ਕਰ ਰਹੇ ਸਨ। ‌ ਜਿਸ ‘ਤੇ ਨਾਰਾਜ਼ ਹੁੰਦੇ ਹੋਏ ਡੀਆਈਜੀ ਨੇ ਐਸਐਚਓ ਟਾਂਡਾ ਸਬ ਇੰਸਪੈਕਟਰ ਰਮਨ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਅਤੇ ਡੀਐਸਪੀ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ। ‌ ਡੀਆਈਜੀ ਨੇ ਇਸ ਮਾਮਲੇ ਵਿੱਚ ਐਸਐਸਪੀ ਹੁਸ਼ਿਆਰਪੁਰ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ। ਥਾਣੇ ਵਿੱਚ ਪੁੱਜ ਕੇ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਮੁਨਸ਼ੀ ਦੇ ਕਮਰੇ ਵਿੱਚ ਬੈਠ ਕੇ ਵਾਇਰਲੈਸ ਸੈਟ ‘ਤੇ ਕੰਟਰੋਲ ਰੂਮ ਗੱਲਬਾਤ ਕੀਤੀ। ਡੀਆਈਜੀ ਨੇ ਕੰਟਰੋਲ ਰੂਮ ਨੂੰ ਦੱਸਿਆ ਕਿ “ਤਿੰਨ ਜ਼ਿਲ੍ਹੇ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਨੋਟ ਕਰਵਾਓ ਕਿ ਮੈਂ ਅੱਜ ਥਾਣਾ ਟਾਂਡਾ ਵਿੱਚ ਚੈਕਿੰਗ ਲਈ ਪੁੱਜਿਆ ਹਾਂ, ਸਵੇਰ ਦੇ ਕਰੀਬ ਸਾਢੇ ਸੱਤ ਵਜੇ ਹਨ ਥਾਣੇ ਵਿੱਚ ਸਿਰਫ ਸਹਾਇਕ ਮੁਨਸ਼ੀ ਬੈਠਾ ਹੈ”। ਥਾਣੇ ਵਿੱਚ ਮੈਨ ਪਾਵਰ ਬਿਲਕੁਲ ਵੀ ਨਹੀਂ ਸੀ, ਥਾਣੇ ਦੀ ਹਵਾਲਾਤ ਵਿੱਚ ਇੱਕ ਮਹਿਲਾ ਹਵਾਲਾਤੀ ਸੀ ਪ੍ਰੰਤੂ ਮੌਕੇ ‘ਤੇ ਕੋਈ ਮਹਿਲਾ ਮੁਲਾਜ਼ਮ ਹਾਜ਼ਰ ਨਹੀਂ ਸੀ। ਡੀਆਈਜੀ ਗਿੱਲ ਨੇ ਕਿਹਾ ਕਿ ਉਹ ਆਪਣੀ ਰੇਂਜ ਵਿੱਚ ਹਰ ਥਾਣੇ ਵਿੱਚ ਚੈਕਿੰਗ ਕਰਨਗੇ ਜਿੱਥੇ ਕੋਈ ਕਮੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

06/22/2025
Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

06/22/2025
ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

06/21/2025
Load More
Tags: #barnalanews#malwanews #newsupdate #dailyupdate#punjabnews#punjabpolice #barnalapolice
Previous Post

ਮਹੰਤ ਪਿਆਰਾ ਸਿੰਘ ਨੇ ਡੇਰਾ ਬਾਬਾ ਗਾਂਧਾ ਸਿੰਘ ਦੀ ਬੱਸ ਸਟੈਂਡ ਨੇੜੇ ਮਾਰਕੀਟ ਦਾ ਦੌਰਾ ਕੀਤਾ…ਦੁਕਾਨਦਾਰਾਂ ਨੇ ਕੀਤਾ ਸਵਾਗਤ

Next Post

ਤੁਸੀਂ ਸਾਡੇ ਆਲਾ ਲੈ ਲਓ..ਸਾਨੂੰ ਸੋਡੇ ਆਲਾ ਦੇਦੋ.. ਉਮੀਦਵਾਰਾਂ ਦੀ ਚੋਣ ਦੇ ਮਾਮਲੇ ‘ਚ AAP ਤੇ BJP ਨਿਸ਼ਾਨੇ ‘ਤੇ….!

Nirmal Pandori

Nirmal Pandori

Related Posts

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ
ਪੰਜਾਬ

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

by Nirmal Pandori
06/22/2025
Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!
ਪੰਜਾਬ

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

by Nirmal Pandori
06/22/2025
ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ
ਪੰਜਾਬ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

by Nirmal Pandori
06/21/2025
ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!
ਪੰਜਾਬ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

by Nirmal Pandori
06/21/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

by Nirmal Pandori
06/21/2025
ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ
ਪੰਜਾਬ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

by Nirmal Pandori
06/20/2025
Load More
Next Post
ਤੁਸੀਂ ਸਾਡੇ ਆਲਾ ਲੈ ਲਓ..ਸਾਨੂੰ ਸੋਡੇ ਆਲਾ ਦੇਦੋ.. ਉਮੀਦਵਾਰਾਂ ਦੀ ਚੋਣ ਦੇ ਮਾਮਲੇ ‘ਚ AAP ਤੇ BJP ਨਿਸ਼ਾਨੇ ‘ਤੇ….!

ਤੁਸੀਂ ਸਾਡੇ ਆਲਾ ਲੈ ਲਓ..ਸਾਨੂੰ ਸੋਡੇ ਆਲਾ ਦੇਦੋ.. ਉਮੀਦਵਾਰਾਂ ਦੀ ਚੋਣ ਦੇ ਮਾਮਲੇ 'ਚ AAP ਤੇ BJP ਨਿਸ਼ਾਨੇ 'ਤੇ….!

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend