Tag: #malwanews #newsupdate #dailyupdate

ਹਲਕਾ ਮਹਿਲ ਕਲਾਂ : ਅਸੀਂ ਲੱਖਾਂ ਰੁਪਏ ਫੰਡ ਦਿੱਤਾ,ਗੱਡੀਆਂ ਭੰਨੀਆਂ.. ਹਰ ਚੋਣ ਪਿੰਡੋਂ ਜਿਤਾਈ…ਤੇ ਹੁਣ ਸਾਡਾ ਫੋਨ ਵੀ ਨਹੀਂ ਚੁੱਕਦੇ…!

ਹਲਕਾ ਮਹਿਲ ਕਲਾਂ : ਅਸੀਂ ਲੱਖਾਂ ਰੁਪਏ ਫੰਡ ਦਿੱਤਾ,ਗੱਡੀਆਂ ਭੰਨੀਆਂ.. ਹਰ ਚੋਣ ਪਿੰਡੋਂ ਜਿਤਾਈ…ਤੇ ਹੁਣ ਸਾਡਾ ਫੋਨ ਵੀ ਨਹੀਂ ਚੁੱਕਦੇ…!

ਬਰਨਾਲਾ,20 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)--ਚੋਣਾਂ ਭਾਵੇਂ ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਦੀਆਂ ਹੋਣ ਹਰੇਕ ਪਾਰਟੀ ਦੇ ਵਰਕਰ ਵਫ਼ਾਦਾਰੀ ...

ਬਿਕਰਮ ਮਜੀਠੀਆ ਵੀ ਪਰਮਿੰਦਰ ਢੀਂਡਸਾ ਦੇ ਹੱਕ ‘ਚ ਨਿਤਰੇ…ਕਹਿ ਦਿੱਤੀ ਵੱਡੀ ਗੱਲ

ਬਿਕਰਮ ਮਜੀਠੀਆ ਵੀ ਪਰਮਿੰਦਰ ਢੀਂਡਸਾ ਦੇ ਹੱਕ ‘ਚ ਨਿਤਰੇ…ਕਹਿ ਦਿੱਤੀ ਵੱਡੀ ਗੱਲ

ਚੰਡੀਗੜ੍ਹ,19 ਅਪ੍ਰੈਲ, Gee98 news service-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੇ ਫਰਜੰਦ ਸਾਬਕਾ ...

ਪੰਜਾਬ ਦੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ‘ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਹੁਣ ਦੇ ਹੁਕਮ ਜਾਰੀ

ਪੰਜਾਬ ਦੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ‘ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਹੁਣ ਦੇ ਹੁਕਮ ਜਾਰੀ

ਚੰਡੀਗੜ੍ਹ,18 ਅਪ੍ਰੈਲ, Gee98 news service-ਪੰਜਾਬ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ 'ਚੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਹਟਾਉਣ ਦੇ ...

ਕੇਜਰੀਵਾਲ ਨੂੰ ਅਦਾਲਤੀ ਝਟਕਾ : ਦਿੱਲੀ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਪਟੀਸ਼ਨ ਕੀਤੀ ਖਾਰਜ…!

ਜੇਲ੍ਹ ਵਿੱਚ ਕੇਜਰੀਵਾਲ ਜਾਣ-ਬੁੱਝ ਕੇ ਆਲੂ ਪੂੜੀ,ਅੰਬ ਤੇ ਮਿਠਾਈ ਖਾ ਰਹੇ ਹਨ ਤਾਂ ਜੋ ਸ਼ੂਗਰ ਲੈਵਲ ਵਧੇ ਅਤੇ ਜ਼ਮਾਨਤ ਮਿਲ ਜਾਵੇ…ED ਨੇ ਅਦਾਲਤ ਨੂੰ ਦੱਸਿਆ

ਚੰਡੀਗੜ੍ਹ,18 ਅਪ੍ਰੈਲ, Gee98 news service-ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਜੇਲ੍ਹ 'ਚ ...

ਢਾਈ ਕੁ ਸਾਲ ਦੀ ਮਾਸੂਮ ਬੱਚੀ ਨੂੰ ਜਿਉਂਦੇ ਹੀ ਟੋਏ ‘ਚ ਦੱਬ ਕੇ ਮਾਰਨ ਵਾਲੀ ਕਾਤਲ ਔਰਤ ਨੂੰ ਫਾਂਸੀ ਦੀ ਸਜ਼ਾ

ਢਾਈ ਕੁ ਸਾਲ ਦੀ ਮਾਸੂਮ ਬੱਚੀ ਨੂੰ ਜਿਉਂਦੇ ਹੀ ਟੋਏ ‘ਚ ਦੱਬ ਕੇ ਮਾਰਨ ਵਾਲੀ ਕਾਤਲ ਔਰਤ ਨੂੰ ਫਾਂਸੀ ਦੀ ਸਜ਼ਾ

ਚੰਡੀਗੜ੍ਹ,18, ਅਪ੍ਰੈਲ (ਨਿਰਮਲ ਸਿੰਘ ਪੰਡੋਰੀ)--ਇੱਕ ਢਾਈ ਕੁ ਸਾਲ ਦੀ ਮਾਸੂਮ ਬੱਚੀ ਨੂੰ ਜ਼ਿੰਦਾ ਦੱਬ ਕੇ ਮੌਤ ਦੇ ਘਾਟ ਉਤਾਰਨ ਵਾਲੀ ...

ਆਪ” ਨੇ ਬਦਲੀ ਚੋਣ ਰਣਨੀਤੀ,ਕੇਜਰੀਵਾਲ ਦੇ ਚਿਹਰੇ ਦੁਆਲੇ ਘੁੰਮੇਗੀ ਚੋਣ ਮੁਹਿੰਮ…ਸੁਨੀਤਾ ਕੇਜਰੀਵਾਲ ਨੂੰ ਕੀਤਾ ਜਾ ਰਿਹਾ ਟਰੇਂਡ

ਆਪ” ਨੇ ਬਦਲੀ ਚੋਣ ਰਣਨੀਤੀ,ਕੇਜਰੀਵਾਲ ਦੇ ਚਿਹਰੇ ਦੁਆਲੇ ਘੁੰਮੇਗੀ ਚੋਣ ਮੁਹਿੰਮ…ਸੁਨੀਤਾ ਕੇਜਰੀਵਾਲ ਨੂੰ ਕੀਤਾ ਜਾ ਰਿਹਾ ਟਰੇਂਡ

ਚੰਡੀਗੜ੍ਹ,18 ਅਪ੍ਰੈਲ, Gee98 news service -ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੀ ਚੋਣ ਰਣਨੀਤੀ ਬਦਲ ਲਈ ਹੈ। ਪਾਰਟੀ ...

ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਝੂਠੇ ਮੁਕੱਦਮੇ ‘ਚ ਫਸਾਉਣ ਦੀ ਸਾਜਿਸ਼ ਹੋਈ ਬੇਨਕਾਬ…ਦੋਸੀਆਂ ‘ਤੇ ਮਾਮਲਾ ਦਰਜ

ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਝੂਠੇ ਮੁਕੱਦਮੇ ‘ਚ ਫਸਾਉਣ ਦੀ ਸਾਜਿਸ਼ ਹੋਈ ਬੇਨਕਾਬ…ਦੋਸੀਆਂ ‘ਤੇ ਮਾਮਲਾ ਦਰਜ

ਚੰਡੀਗੜ੍ਹ,17 ਅਪ੍ਰੈਲ, Gee98 news service-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ...

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਭਾਜਪਾ ਆਗੂ ਸਾਂਪਲਾ ਨੇ ਕੱਢੀਆਂ ਬਗਾਵਤੀ ਸੁਰਾਂ

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਭਾਜਪਾ ਆਗੂ ਸਾਂਪਲਾ ਨੇ ਕੱਢੀਆਂ ਬਗਾਵਤੀ ਸੁਰਾਂ

ਚੰਡੀਗੜ੍ਹ,16 ਅਪ੍ਰੈਲ, Gee98 news service-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਦੇਣ ...

ਭਗਵੰਤ ਮਾਨ ਦੇ ਸਿਆਸੀ ਬਾਗ ਦੀਆਂ ਬੇਰੀਆਂ ਦੇ ਬੇਰਾਂ ਵੱਲ ਇੱਟਾਂ ਰੋੜੇ ਵੱਜਣੇ ਸ਼ੁਰੂ…ਧੂੰਆਂ ਤਾਂ ਹੀ ਨਿਕਲੇਗਾ ਜੇਕਰ ਕਿਤੇ ਅੱਗ ਲੱਗੀ ਹੋਵੇਗੀ..!

ਹੈਰਾਨੀਜਨਕ : ਪੰਜਾਬ ‘ਚ ਮਹਿਲਾ ਵਰਗ ਨੂੰ ਭੁੱਲ ਗਈ ‘ਆਪ’…ਇੱਕ ਵੀ ਮਹਿਲਾ ਨੂੰ ਨਹੀਂ ਦਿੱਤੀ ਟਿਕਟ

ਚੰਡੀਗੜ੍ਹ,16 ਅਪ੍ਰੈਲ, Gee98 news service-ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਮਹਿਲਾ ਵਰਗ ਨੂੰ ਬਿਲਕੁਲ ਅੱਖੋਂ ਪਰੋਖੇ ...

ਪੀਣ ਲਈ ਸ਼ੁੱਧ ‘ਪਾਣੀ’ ਮੰਗਦੇ ਮਰਨ ਵਰਤ ‘ਤੇ ਬੈਠੇ ਕੌਂਸਲਰ ਦੇ ਪੁੱਤਰ ਨੂੰ ਪ੍ਰਸ਼ਾਸਨ ਨੇ ‘ਜੂਸ’ ਪਿਲਾਇਆ

ਪੀਣ ਲਈ ਸ਼ੁੱਧ ‘ਪਾਣੀ’ ਮੰਗਦੇ ਮਰਨ ਵਰਤ ‘ਤੇ ਬੈਠੇ ਕੌਂਸਲਰ ਦੇ ਪੁੱਤਰ ਨੂੰ ਪ੍ਰਸ਼ਾਸਨ ਨੇ ‘ਜੂਸ’ ਪਿਲਾਇਆ

ਬਰਨਾਲਾ,16 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)--ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਪਿਛਲੇ ਲਗਭਗ 9-10 ਮਹੀਨਿਆਂ ਤੋਂ ਸਰਕਾਰੀ ਟੂਟੀਆਂ 'ਚ ਪੀਣ ਵਾਲਾ ...

Page 169 of 170 1 168 169 170
error: Content is protected !!