Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸੀਡੀਪੀਓਜ਼ ਨੇ ਕੀਤਾ ਕੰਮ ਕਾਜ ਠੱਪ, ਰੋਸ ਵਜੋ ਲਈ ਪੰਜ ਦਿਨਾਂ ਦੀ ਸਮੂਹਿਕ ਛੁੱਟੀ

Nirmal Pandori by Nirmal Pandori
06/14/2022
in ਪੰਜਾਬ
Reading Time: 1 min read
A A
0
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,14 ਜੂਨ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਦੇ ਸਾਰੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ (ਸੀਡੀਪੀਓਜ਼) ਨੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਕਾਰਨ ਪੰਜ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਕੰਮ ਕਾਜ ਠੱਪ ਕਰ ਦਿੱਤਾ ਹੈ। ਸੀਡੀਪੀਓਜ਼ ਐਸੋਸੀਏਸ਼ਨ ਆੱਫ ਪੰਜਾਬ ਵੱਲੋਂ ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਲਿਖੇ ਇੱਕ ਪੱਤਰ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਸੀਡੀਪੀਓਜ਼ ਦੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗ ਕਰਨ ਦੇ ਬਾਵਜੂਦ ਵੀ ਕੋਈ ਹੰੁਗਾਰਾ ਨਾ ਭਰਨ ਦੇ ਰੋਸ ਵਜੋਂ ਜਥੇਬੰਦੀ ਨੇ ਪੰਜ ਦਿਨਾਂ 13 ਜੂਨ ਤੋਂ 17 ਜੂਨ ਤੱਕ ਸਮੂਹਿਕ ਛੁੱਟੀ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਕੰਵਰ ਸ਼ਕਤੀ ਸਿੰਘ ਬਾਂਗੜ ਨੇ ਕਿਹਾ ਕਿ ਉਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਆਈਸੀਡੀਐਸ ਵਿੰਗ ਦੇ ਅਧਿਕਾਰੀਆਂ ਨਾਲ ਬੁਰਾ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਮਨੱਖੀ ਸਰੋਤਾਂ ਅਤੇ ਸਹੂਲਤਾਂ ਦੀ ਉਪਲਬੱਧਤਾ ਦੇ ਵਿਰੁੱਧ ਗ਼ੈਰ ਵਿਵਹਾਰਿਕ ਟੀਚੇ ਦੇ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਮੂਹਿਕ ਛੁੱਟੀ ਦੌਰਾਨ ਮੋਬਾਇਲ ਫੋਨ ਉੱਪਰ ਵੀ ਕੰਮ ਨਹੀਂ ਕੀਤਾ ਜਾਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਭਾਖੜਾ ਬਿਆਸ ਪ੍ਰਬੰਧਨ ਬੋਰਡ ਕਲੇਸ਼…ਸਾਡਾ 4000 ਕਰੋੜ ਰੁਪਏ ਦੇਵੋ…ਫਿਰ ਗੱਲਬਾਤ ਕਰਾਂਗੇ- ਹਿਮਾਚਲ ਪ੍ਰਦੇਸ਼

…ਭਾਖੜਾ ਬਿਆਸ ਪ੍ਰਬੰਧਨ ਬੋਰਡ ਕਲੇਸ਼…ਸਾਡਾ 4000 ਕਰੋੜ ਰੁਪਏ ਦੇਵੋ…ਫਿਰ ਗੱਲਬਾਤ ਕਰਾਂਗੇ- ਹਿਮਾਚਲ ਪ੍ਰਦੇਸ਼

06/26/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਆਪਣਿਆਂ ਨੂੰ ਰਿਉੜੀਆਂ….ਇੱਕੋ ਕੰਪਨੀ ਨੂੰ ਦੇ ਦਿੱਤਾ 96 ਸੜਕਾਂ ਬਣਾਉਣ ਲਈ 45 ਕਰੋੜ ਦਾ ਠੇਕਾ

06/26/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਨਸ਼ਾ ਤਸਕਰਾਂ ਦੇ ਲਿਖ਼ਤੀ ਤੌਰ ‘ਤੇ ਨਾਮ ਦੱਸਣ ਵਾਲਾ ਪ੍ਰੋਫਾਰਮਾ ਮਹਿਲਾ ਸਰਪੰਚ ਨੇ ਸਰਕਾਰ ਨੂੰ ਖਾਲੀ ਭੇਜਿਆ

06/24/2025
Load More
Previous Post

ਵਿਧਾਨ ਸਭਾ ਚੋਣਾਂ ’ਚ ਝਾੜੂ ਫੇਰਨ ਵਾਲੇ ‘ਕਾਂਗਰਸੀਆਂ’ ਲਈ ਉਪ ਚੋਣ ਬਣੀ ਮੁੱਛ ਦਾ ਸਵਾਲ

Next Post

ਬਿਜਲੀ ਬਿੱਲਾਂ ਦਾ ਬਕਾਇਆ.. ਆਪਣੀਆਂ ਕੱਛ ’ਚ ਤੇ ਲੋਕਾਂ ਦੀਆਂ ਹੱਥ ’ਚ..!

Nirmal Pandori

Nirmal Pandori

Related Posts

…ਭਾਖੜਾ ਬਿਆਸ ਪ੍ਰਬੰਧਨ ਬੋਰਡ ਕਲੇਸ਼…ਸਾਡਾ 4000 ਕਰੋੜ ਰੁਪਏ ਦੇਵੋ…ਫਿਰ ਗੱਲਬਾਤ ਕਰਾਂਗੇ- ਹਿਮਾਚਲ ਪ੍ਰਦੇਸ਼
ਪੰਜਾਬ

…ਭਾਖੜਾ ਬਿਆਸ ਪ੍ਰਬੰਧਨ ਬੋਰਡ ਕਲੇਸ਼…ਸਾਡਾ 4000 ਕਰੋੜ ਰੁਪਏ ਦੇਵੋ…ਫਿਰ ਗੱਲਬਾਤ ਕਰਾਂਗੇ- ਹਿਮਾਚਲ ਪ੍ਰਦੇਸ਼

by Nirmal Pandori
06/26/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਆਪਣਿਆਂ ਨੂੰ ਰਿਉੜੀਆਂ….ਇੱਕੋ ਕੰਪਨੀ ਨੂੰ ਦੇ ਦਿੱਤਾ 96 ਸੜਕਾਂ ਬਣਾਉਣ ਲਈ 45 ਕਰੋੜ ਦਾ ਠੇਕਾ

by Nirmal Pandori
06/26/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਨਸ਼ਾ ਤਸਕਰਾਂ ਦੇ ਲਿਖ਼ਤੀ ਤੌਰ ‘ਤੇ ਨਾਮ ਦੱਸਣ ਵਾਲਾ ਪ੍ਰੋਫਾਰਮਾ ਮਹਿਲਾ ਸਰਪੰਚ ਨੇ ਸਰਕਾਰ ਨੂੰ ਖਾਲੀ ਭੇਜਿਆ

by Nirmal Pandori
06/24/2025
ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ
ਪੰਜਾਬ

ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ

by Nirmal Pandori
06/23/2025
…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ
ਪੰਜਾਬ

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ

by Nirmal Pandori
06/23/2025
ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਪੰਜਾਬ

ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

by Nirmal Pandori
06/22/2025
Load More
Next Post
ਬਿਜਲੀ ਬਿੱਲਾਂ ਦਾ ਬਕਾਇਆ.. ਆਪਣੀਆਂ ਕੱਛ ’ਚ ਤੇ ਲੋਕਾਂ ਦੀਆਂ ਹੱਥ ’ਚ..!

ਬਿਜਲੀ ਬਿੱਲਾਂ ਦਾ ਬਕਾਇਆ.. ਆਪਣੀਆਂ ਕੱਛ ’ਚ ਤੇ ਲੋਕਾਂ ਦੀਆਂ ਹੱਥ ’ਚ..!

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਭਾਖੜਾ ਬਿਆਸ ਪ੍ਰਬੰਧਨ ਬੋਰਡ ਕਲੇਸ਼…ਸਾਡਾ 4000 ਕਰੋੜ ਰੁਪਏ ਦੇਵੋ…ਫਿਰ ਗੱਲਬਾਤ ਕਰਾਂਗੇ- ਹਿਮਾਚਲ ਪ੍ਰਦੇਸ਼

ਆਪਣਿਆਂ ਨੂੰ ਰਿਉੜੀਆਂ….ਇੱਕੋ ਕੰਪਨੀ ਨੂੰ ਦੇ ਦਿੱਤਾ 96 ਸੜਕਾਂ ਬਣਾਉਣ ਲਈ 45 ਕਰੋੜ ਦਾ ਠੇਕਾ

ਮਹਿਲ ਕਲਾਂ ਪੁਲਿਸ ਵੱਲੋਂ 240 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ

ਨਸ਼ਾ ਤਸਕਰਾਂ ਦੇ ਲਿਖ਼ਤੀ ਤੌਰ ‘ਤੇ ਨਾਮ ਦੱਸਣ ਵਾਲਾ ਪ੍ਰੋਫਾਰਮਾ ਮਹਿਲਾ ਸਰਪੰਚ ਨੇ ਸਰਕਾਰ ਨੂੰ ਖਾਲੀ ਭੇਜਿਆ

ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend